ਕੈਨੇਡਾ ਸਰਕਾਰ ਨੇ ਵੀਜ਼ੇ ਦੇਣ ਦੀ ਰਫ਼ਤਾਰ ਕੀਤੀ ਤੇਜ਼, ਰਿਫਿਊਜ਼ਲ ਕੇਸ ਵਾਲੇ ਵੀ ਕਰ ਸਕਦੇ ਨੇ ਅਪਲਾਈ

ਕੈਨੇਡਾ ਜਾਣਾ ਹਰ ਕੋਈ ਪਸੰਦ ਕਰਦਾ ਹੈ ਤੇ ਕੈਨੇਡਾ ਨੂੰ ਪ੍ਰਵਾਸੀਆਂ ਲਈ ਦੁਨੀਆਂ ਦੇ ਸਭ ਤੋਂ ਵਧੀਆ ਦੇਸ਼ਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਜੋ ਲੋਕ ਕੈਨੇਡਾ ਜਾਣ ਬਾਰੇ ਸੋਚ ਰਹੇ ਹਨ, ਉਹਨਾਂ ਲਈ ਚੰਗੀ ਖ਼ਬਰ ਹੈ। ਦਰਅਸਲ ਕੈਨੇਡਾ ਸਰਕਾਰ ਨੇ ਸਟੱਡੀ, ਟੂਰਿਸਟ ਤੇ ਸਪਾਊਸ ਵੀਜ਼ੇ ਦੀ ਕੈਟਾਗਰੀ ਦੇ ਵੀਜ਼ਾ ਦੇਣ ਦੀ ਰਫ਼ਤਾਰ ਤੇਜ਼ ਕਰ ਦਿੱਤੀ … Continue reading ਕੈਨੇਡਾ ਸਰਕਾਰ ਨੇ ਵੀਜ਼ੇ ਦੇਣ ਦੀ ਰਫ਼ਤਾਰ ਕੀਤੀ ਤੇਜ਼, ਰਿਫਿਊਜ਼ਲ ਕੇਸ ਵਾਲੇ ਵੀ ਕਰ ਸਕਦੇ ਨੇ ਅਪਲਾਈ