ਕੈਨੇਡਾ ਜਾਣਾ ਹਰ ਕੋਈ ਪਸੰਦ ਕਰਦਾ ਹੈ ਤੇ ਕੈਨੇਡਾ ਨੂੰ ਪ੍ਰਵਾਸੀਆਂ ਲਈ ਦੁਨੀਆਂ ਦੇ ਸਭ ਤੋਂ ਵਧੀਆ ਦੇਸ਼ਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਜੋ ਲੋਕ ਕੈਨੇਡਾ ਜਾਣ ਬਾਰੇ ਸੋਚ ਰਹੇ ਹਨ, ਉਹਨਾਂ ਲਈ ਚੰਗੀ ਖ਼ਬਰ ਹੈ। ਦਰਅਸਲ ਕੈਨੇਡਾ ਸਰਕਾਰ ਨੇ ਸਟੱਡੀ, ਟੂਰਿਸਟ ਤੇ ਸਪਾਊਸ ਵੀਜ਼ੇ ਦੀ ਕੈਟਾਗਰੀ ਦੇ ਵੀਜ਼ਾ ਦੇਣ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਜੇ ਤੁਸੀਂ ਵੀ ਇਸ ਮੌਕੇ ਦਾ ਫ਼ਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ +1 (647) 625-0045,91-7009310839 ਨੰਬਰ ‘ਤੇ ਸੰਪਰਕ ਕਰੋ।

Bellstone Immigration Services ,SAPNA SHARMA RCIC, Member CICC

College Admissions

Student Visa

Visitor Visa

• Super Visa

• Permanent Residence

• PNPs

• LMIA

• Work Permit

• Spousal Sponsorship

• Parents & Grandparents Sponsorship

Citizenship

• US Visa


ਕੈਨੇਡਾ ਦਾ ਸਟੱਡੀ ਵੀਜ਼ਾ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਆਇਆ ਹੈ, ਜਿਸ ਕਾਰਨ ਬਹੁਤ ਸਾਰੇ ਬੱਚਿਆਂ ਦਾ ਪੜ੍ਹਾਈ ’ਚ ਗੈਪ ਪੈ ਗਿਆ ਤੇ ਬਹੁਤਿਆਂ ਦੀ ਆਈਲੈਟਸ ਦੀ ਵੈਲੀਡਿਟੀ ਖ਼ਤਮ ਹੋ ਗਈ ਹੈ। ਕੋਵਿਡ ਦੌਰਾਨ ਰਿਜ਼ਲਟ ’ਚ ਬਹੁਤ ਸਮਾਂ ਲੱਗਾ ਤੇ ਜਦੋਂ ਰਿਜ਼ਲਟ ਆਏ ਤਾਂ ਬਹੁਤ ਸਾਰੇ ਬੱਚਿਆਂ ਦੀ ਰਿਫਿਊਜ਼ਲ ਆਈ। ਇਸ ਦੌਰਾਨ ਚੰਗੇ ਤੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਤੇ ਵਿਦਿਆਰਥੀ ਨਿਰਾਸ਼ ਹੋ ਗਏ। ਹੁਣ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲ ਖ਼ਾਸ ਧਿਆਨ ਦਿੱਤਾ ਹੈ। 500 ਮਿਲੀਅਨ ਡਾਲਰ ਇਮੀਗ੍ਰੇਸ਼ਨ ਡਿਪਾਰਟਮੈਂਟ ’ਤੇ ਖਰਚ ਕੀਤੇ ਗਏ ਹਨ।
ਇਸ ’ਚ ਹੋਰ ਜ਼ਿਆਦਾ ਤੇਜ਼ੀ ਲਿਆਉਣ ਲਈ ਨਵੇਂ ਵਰਕਰਜ਼ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਪਿਛਲੇ ਸਾਲ ਦੇ ਜਮ੍ਹਾ ਹੋਏ ਕੇਸਾਂ ਦਾ ਰਿਜ਼ਲਟ ਜਲਦੀ ਕੱਢਿਆ ਜਾਵੇ। ਇਸ ਦੇ ਨਾਲ ਹੀ ਕੈਨੇਡਾ ਦੇ ਸਪਾਊਸ ਕੇਸ ਦਰ ਜਲਦ ਆਉਣੇ ਸ਼ੁਰੂ ਹੋ ਗਏ ਹਨ। ਜਿਹੜੇ ਵਿਦਿਆਰਥੀ ਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਉਨ੍ਹਾਂ ਕੋਲ ਹੁਣ ਆਪਣਾ ਕੇਸ ਦੁਬਾਰਾ ਅਪਲਾਈ ਕਰਨ ਦਾ ਮੌਕਾ ਹੈ। ਹੁਣ ਨਵੇਂ ਲੱਗੇ ਕੇਸਾਂ ਦਾ ਰਿਜ਼ਲਟ ਬਹੁਤ ਹੀ ਜਲਦ ਆ ਰਿਹਾ ਹੈ ਤੇ ਨਤੀਜੇ ਸ਼ਾਨਦਾਰ ਆ ਰਹੇ ਹਨ ਤਾਂ ਤੁਸੀਂ ਵੀ ਇਕ ਭਰੋਸੇਯੋਗ ਏਜੰਟ ਨਾਲ ਸਪੰਰਕ ਕਰੋ ਅਤੇ ਜਲਦ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ +1 (647) 625-0045,91-7009310839

कनाडा जाना हर किसी को पसंद होता है और कनाडा को अप्रवासियों के लिए दुनिया के सबसे अच्छे देशों में से एक माना जाता है। कनाडा जाने की चाहत रखने वालों के लिए अच्छी खबर है। वास्तव में, कनाडा सरकार ने अध्ययन, पर्यटक और जीवनसाथी वीजा श्रेणियों को जारी करने में तेजी लाई है। यदि आप भी इस अवसर का लाभ उठाना चाहते हैं तो कृपया +1 (647) 625-0045,91-7009310839 पर यथाशीघ्र संपर्क करें। कनाडा का स्टडी वीजा तीन से चार महीने बाद आया, जिससे कई बच्चों की शिक्षा और कई Ilets की वैधता में अंतर आ गया। क्रोना के दौरान रिजल्ट आने में refusal आई . इस दौरान अच्छे और मेधावी छात्रों को भी मना करना पड़ा और छात्र मायूस हो गए। कनाडा सरकार अब Imigration विभाग पर ध्यान केंद्रित कर रही है। Imigration विभाग पर 500 मिलियन खर्च किए गए हैं। इसमें तेजी लाने के लिए नए कर्मचारियों को नौकरी दी गई है ताकि पिछले साल दर्ज Resuilts के नतीजे जल्द जारी किए जा सकें. जिन छात्रों को कनाडा के वीजा से वंचित कर दिया गया है, उनके पास अब File दोबारा लगाने का अवसर है। अब नए मामलों के परिणाम बहुत जल्द आ रहे हैं और परिणाम बहुत अच्छे आ रहे हैं, इसलिए आप भी किसी भरोसेमंद एजेंट से संपर्क करें और जल्द ही कनाडा जाने के अपने सपने को पूरा करें। अधिक जानकारी के लिए +1 (647) 625-0045,91-7009310839 . पर संपर्क करें

By DTI